ਮੁਦਰਾ ਪਰਿਵਰਤਕ. ਵਟਾਂਦਰਾ ਦਰਾਂ.

ਸਵਾਈਪ ਕਰੋ ਤੇ ਕਨਵਰਟ ਕਰੋ

  • Monetæ — ਇੱਕ ਸਵਾਈਪ ਨਾਲ ਕਈ ਕਰੰਸੀਆਂ ਵਿੱਚ ਰਕਮ ਬਦਲੋ
  • Monetæ — ਕਰੰਸੀਆਂ ਦੀਆਂ ਰਕਮਾਂ ਅਤੇ ਵਟਾਂਦਰਾ ਦਰਾਂ ਦੀ ਤੁਲਨਾ ਕਰੋ
  • Monetæ — ਨਾਮ, ਕੋਡ ਜਾਂ ਦੇਸ਼ ਅਨੁਸਾਰ ਕਰੰਸੀ ਲੱਭੋ

ਕਰੰਸੀ ਦਾ ਹਿਸਾਬ ਤੁਰੰਤ ਬਦਲੋ

ਸਵਾਈਪ ਕਰਕੇ ਰਕਮ ਝਟਪਟ ਕਨਵਰਟ ਕਰੋ। ਵਿਦੇਸ਼ ਵਿੱਚ ਹੋਵੋ ਜਾਂ ਆਨਲਾਈਨ ਖ਼ਰੀਦਦਾਰੀ ਕਰ ਰਹੇ ਹੋਵੋ, ਆਪਣੇ ਲੈਣ-ਦੇਣ ਦੀ ਕੀਮਤ ਦਾ ਤੁਰੰਤ ਅੰਦਾਜ਼ਾ ਲਵੋ।

ਵਟਾਂਦਰਾ ਦਰ ਆਪ ਤੈਅ ਕਰੋ

ਖ਼ਰਚ ਰਿਪੋਰਟ ਜਾਂ ਲੈਣ-ਦੇਣ ਦੀ ਸਹੀ ਰਕਮ ਦਾ ਹਿਸਾਬ ਆਪਣੀ ਚੁਣੀ ਵਟਾਂਦਰਾ ਦਰ ਨਾਲ ਕਰੋ।

ਹੁਣੇ Monetæ™ ਪ੍ਰਾਪਤ ਕਰੋ

  • ਐਪ ਡਾਊਨਲੋਡ ਕਰੋਐਪ ਡਾਊਨਲੋਡ ਕਰੋ

ਆਫ਼ਲਾਈਨ ਵੀ ਕਨਵਰਟ ਕਰਦੇ ਰਹੋ

ਵਿਦੇਸ਼ ਵਿੱਚ ਬੇਫ਼ਿਕਰ ਘੁੰਮੋ। ਜਿੱਥੇ ਵੀ ਜਾਓ, ਸੇਵ ਕੀਤੀਆਂ ਵਟਾਂਦਰਾ ਦਰਾਂ ਨਾਲ ਰਕਮ ਕਨਵਰਟ ਕਰੋ। ਦਰਾਂ ਅੱਪਡੇਟ ਕਰਨੀਆਂ ਹੋਣ ਤਾਂ ਇੰਟਰਨੈੱਟ ਨਾਲ ਜੁੜੋ।